ਰੋਡ 'ਤੇ ਜਾ ਰਹੀ ਔਰਤ ਨੇ ਪਹਿਲਾਂ ਵਿਅਕਤੀ ਕੋਲੋਂ ਮੰਗੀ ਲਿਫ਼ਟ ਤੇ ਫਿਰ ਆਪ ਕਾਰ ਲੈਕੇ ਫ਼ਰਾਰ ਹੋ ਗਈ। ਪੁਲਿਸ ਨੇ ਕੀਤਾ ਮਹਿਲਾ ਨੂੰ ਗ੍ਰਿਫ਼ਤਾਰ, ਜਿਸ ਦੌਰਾਨ ਮਹਿਲਾ ਨੇ ਦੱਸਿਆ ਕਿ ਬੰਦੇ ਨੇ ਉਸ ਨਾਲ ਛੇੜਛਾੜ ਕੀਤੀ ਸੀ, ਜਿਸ ਕਾਰਨ ਉਹ ਗੱਡੀ ਲੈਕੇ ਫ਼ਰਾਰ ਹੋ ਗਈ।
.
A woman did a shameful act with a man traveling alone.
.
.
.
#moganews #mogatheft #punjabnews